ਤੈਨੂੰ ਦਾਵਤ ਦੇਈਏ ਨੀਂ ਜ਼ਿੰਦਗੀ ਵਿੱਚ ਆਵਣ ਦੀ
ਮਨੁੱਖ ਨੂੰ ਉਸਦੇ ਗੁਣ ਉੱਚਾ ਕਰਕੇ ਹਨ,ਪਦਵੀ ਨਹੀ
ਸਾਡੀਆਂ ਬਾਹਾਂ ਨੂੰ ਦੇਖ ਕੇ ਅੰਦਾਜਾ ਲਾਉਣ ਵਾਲਿਓ .
ਕਿ ਬਿਨ੍ਹਾਂ ਮੇਹਨਤ ਦੇ ਕਦੇ ਮੰਜਿਲ ਨਹੀਂ ਮਿਲਦੀ
ਮੁਹੱਬਤ ਵਿੱਚੋ ਹਾਰੇ ਆ ਹੁਣ ਨਾਮ ਤਾਂ ਬਣਾਉਣਾ ਪਊ ,
ਜੇ ਜਿੰਦਗੀ ਦੇ ਸਾਰੇ ਫੈਸਲੇ ਕਿਸਮਤ ਤੇ ਛੱਡੇ ਜਾਣ
ਜਿਸ ਮੌਤ ਤੋਂ ਲੋਕੀ ਡਰਦੇ ਨੇ ਅਸੀਂ ਉਸ ਮੌਤ ਨੂੰ ਮਿੱਤਰ ਬਣਾ ਬੈਠੇਂ
ਬੱਸ ਸਾਹ ਨੇ ਬਾਕੀ punjabi status ਉਹ ਨਾ ਮੰਗੀ, ਮੈ ਰੱਖੇ ਨੇ ਭੁੱਲਾ ਬਖਸ਼ਾਉਣ ਲਈ
ਅੰਦਰੋਂ ਤਾਂ ਸਭ ਸੜੇ ਪਏ ਨੇ,ਬਾਹਰੋਂ ਰੱਖਦੇ ਨੇ ਸਾਰ ਬੜੀ
ਕੰਬਖਤ ਆਜ ਤਕ ਇਸ ਜਿਸਮ ਕਾ ਬੋਝ ਉਠਾਏ ਦਰਬਦਰ ਫਿਰਤਾ ਹੂੰ
ਕੋਈ ਵੀ ਕੰਮ ਹੋਵੇ ਤੁਸੀਂ ਸ਼ਾਂਤ ਤਰੀਕੇ ਨਾਲ ਕਰੋ
ਮੈਂ ਆਪੇ ਸਾਂਭ ਲਊਂ ਖੁਦ ਨੂੰ ਰੱਬਾ ਤੂੰ ਅਹਿਸਾਨ ਨਾਂ ਕਰੀਂ
ਖੁਸ਼ ਹਾਂ, ਆਪਣੀ ਛੋਟੀ ਜਿਹੀ ਜਿੰਦਗੀ ਵਿੱਚ ਸੱਚੀ
ਤੂੰ ਪੱਥਰ ਬਣਿਆ ਰਿਹਾ ਹੰਝੂ ਮੇਰੇ ਡੁੱਲਦੇ ਰਹੇ